ਸਰਦੀਆਂ ‘ਚ ਡਾਇਟ ‘ਚ ਸ਼ਾਮਲ ਕਰੋ ਭੁੰਨੇ ਹੋਏ ਛੋਲੇ
By Azad Soch
On
- ਭੁੰਨੇ ਹੋਏ ਛੋਲਿਆਂ (Roasted Chickpeas) ਵਿਚ ਫਾਈਬਰ (Fiber) ਕਾਫੀ ਮਾਤਰਾ ਵਿਚ ਪਾਇਆ ਜਾਂਦਾ ਹੈ।
- ਛੋਲੇ ਖਾਣ ਨਾਲ ਭੁੱਖ ਜ਼ਿਆਦਾ ਨਹੀਂ ਲੱਗਦੀ ਤੇ ਤੁਸੀਂ ਓਵਰਈਟਿੰਗ (Overeating) ਤੋਂ ਬਚ ਜਾਂਦੇ ਹੋ।
- ਇਸ ਨਾਲ ਤੁਹਾਡਾ ਭਾਰ ਜ਼ਿਆਦਾ ਨਹੀਂ ਵਧਦਾ ਹੈ।
- ਤੁਸੀਂ ਵੀ ਆਪਣਾ ਮੋਟਾਪਾ ਘਟਾਉਣਾ ਚਾਹੁੰਦੇ ਹੋ ਤਾਂ ਭੁੰਨੇ ਹੋਏ ਛੋਲੇ ਡਾਇਟ (Chickpea Diet) ਵਿਚ ਜ਼ਰੂਰ ਸ਼ਾਮਲ ਕਰੋ।
- ਸਰਦੀਆਂ ਦੇ ਮੌਸਮ ਵਿਚ ਅਕਸਰ ਸਰਦੀ, ਬੁਖਾਰ, ਜ਼ੁਕਾਮ ਵਰਗੀਆਂ ਮੌਸਮੀ ਬੀਮਾਰੀਆਂ ਪ੍ਰੇਸ਼ਾਨ ਕਰਦੀਆਂ ਹਨ।
- ਇਨ੍ਹਾਂ ਬੀਮਾਰੀਆਂ ਤੋਂ ਦੂਰ ਰਹਿਣ ਲਈ ਰੋਜ਼ ਡਾਇਟ ਵਿਚ 1 ਮੁੱਠੀ ਭੁੰਨੇ ਹੋਏ ਛੋਲੇ ਜ਼ਰੂਰ ਸ਼ਾਮਲ ਕਰਨੇ ਚਾਹੀਦੇ ਹਨ।
- ਜੇਕਰ ਤੁਹਾਡਾ ਵੀ ਪੇਟ ਸਾਫ ਨਹੀਂ ਹੁੰਦਾ ਤੇ ਕਬਜ਼ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹੋ ਤਾਂ ਛੋਲੇ ਕਿਸੇ ਦਵਾਈ ਤੋਂ ਘੱਟ ਨਹੀਂ ਹੈ।
- ਭੁੰਨੇ ਹੋਏ ਛੋਲਿਆਂ (Roasted Chickpeas) ਵਿਚ ਭਰਪੂਰ ਮਾਤਰਾ ਵਿਚ ਫਾਈਬਰ ਹੁੰਦਾ ਹੈ ਜੋ ਪੇਟ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦਾ ਹੈ।
- ਕਬਜ਼ ਤੋਂ ਛੁਟਕਾਰਾ ਪਾਉਣ ਲਈ ਰੋਜ਼ 1 ਮੁੱਠੀ ਭਰ ਛੋਲੇ ਖਾਣਾ ਸ਼ੁਰੂ ਕਰ ਦਿਓ।
- ਛੋਲੇ ਖੂਨ ਵਿਚ ਗੁਲੂਕੋਜ਼ (Glucose) ਨੂੰ ਸੋਕ ਲੈਂਦੇ ਹਨ ਜਿਸ ਨਾਲ ਸਰੀਰ ਵਿਚ ਸ਼ੂਗਰ ਲੈਵਲ ਕੰਟਰੋਲ ਰਹਿੰਦਾ ਹੈ।
- ਸ਼ੂਗਰ ਕੰਟਰੋਲ ਕਰਨ ਲਈ ਰੋਜ਼ ਇਕ ਮੁੱਠੀ ਛੋਲੇ ਜ਼ਰੂਰ ਖਾਓ।
Latest News
ਅਗਲੇ ਸਾਲ ਇੰਡੀਅਨ ਪ੍ਰੀਮੀਅਰ ਲੀਗ ਦਾ ਆਯੋਜਨ 14 ਮਾਰਚ ਤੋਂ 25 ਮਈ ਦਰਮਿਆਨ ਹੋਵੇਗਾ
22 Nov 2024 21:41:12
New Delhi,22 NOV,2024,(Azad Soch News):- ਅਗਲੇ ਸਾਲ ਇੰਡੀਅਨ ਪ੍ਰੀਮੀਅਰ ਲੀਗ ਦਾ ਆਯੋਜਨ 14 ਮਾਰਚ ਤੋਂ 25 ਮਈ ਦਰਮਿਆਨ ਹੋਵੇਗਾ,ਬੀਸੀਸੀਆਈ (BCCO)...