ਰੋਜ਼ ਸਵੇਰੇ ਖਾਲੀ ਪੇਟ ਪੀ ਲਓ ਕਿਸ਼ਮਿਸ਼ ਦਾ ਪਾਣੀ
By Azad Soch
On
- ਕਿਸ਼ਮਿਸ਼ ਨੂੰ ਪੌਟਾਸ਼ੀਅਮ ਤੇ ਐਂਟੀਆਕਸੀਡੈਂਟਸ ਹੁੰਦੇ ਹਨ ਜੋ ਦਿਲ ਨੂੰ ਸਿਹਤਮੰਦ ਰੱਖਣ ਵਿਚ ਮਦਦ ਕਰਦੇ ਹਨ।
- ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿਚ ਮਦਦ ਕਰ ਸਕਦਾ ਹੈ ਤੇ ਆਉਣ ਵਾਲੇ ਸਮੇਂ ਵਿਚ ਦਿਲ ਨਾਲ ਜੁੜੀਆਂ ਬੀਮਾਰੀਆਂ ਦੇ ਖਤਰੇ ਨੂੰ ਘੱਟ ਕਰ ਸਕਦਾ ਹੈ।
- ਕਿਸ਼ਮਿਸ਼ ਦਾ ਪਾਣੀ ਇਕ ਨੈਚੁਰਲ ਡਿਟਾਕਸੀਫਾਇਰ ਹੁੰਦਾ ਹੈ ਯਾਨੀ ਇਸ ਦੇ ਸੇਵਨ ਨਾਲ ਸਰੀਰ ਦੇ ਜ਼ਹਿਰੀਲੇ ਤੱਤ ਬਾਹਰ ਨਿਕਲ ਸਕਦੇ ਹਨ।
- ਕਈ ਤਰ੍ਹਾਂ ਦੇ ਡਿਟਾਕਸ ਵਾਟਰ ਬਣਾਏ ਜਾਂਦੇ ਹਨ।
- ਅਜਿਹੇ ਵਿਚ ਕਿਸ਼ਮਿਸ਼ ਦਾ ਪਾਣੀ ਤੁਹਾਡੇ ਸਰੀਰ ਨੂੰ ਡਿਟਾਕਸ ਕਰਨ ਲਈ ਸਭ ਤੋਂ ਚੰਗਾ ਹੈ।
- ਡਿਟਾਕਿਸਫਿਕੇਸ਼ਨ ਦੇ ਨਾਲ-ਨਾਲ ਕਿਸ਼ਮਿਸ਼ ਵਿਚ ਐਂਟੀਆਕਸੀਡੈਂਟਸ ਤੇ ਵਿਟਾਮਿਨ ਸੀ ਹੁੰਦੇ ਹਨ ਜੋ ਸਕਿਨ ਨੂੰ ਨਿਖਾਰਨ ਵਿਚ ਮਦਦ ਕਰਦੇ ਹਨ।
- ਇਹ ਝੁਰੜੀਆਂ ਤੇ ਚਮੜੀ ਦੀਆਂ ਹੋਰ ਸਮੱਸਿਆਵਾਂ ਨੂੰ ਵੀ ਘੱਟ ਕਰ ਸਕਦਾ ਹੈ।
- ਕਿਸ਼ਮਿਸ਼ ਵਿਚ ਫਾਇਬਰ ਤੇ ਐਂਟੀਆਕਸੀਡੈਂਟਸ ਹੁੰਦੇ ਹਨ, ਜੋ ਪਾਚਣ ਤੰਤਰ ਨੂੰ ਬੇਹਤਰ ਬਣਾਉਂਦੇ ਹਨ।
- ਇਹ ਕਬਜ਼ ਨੂੰ ਦੂਰ ਕਰਨ ਵਿਚ ਵੀ ਮਦਦ ਕਰਦਾ ਹੈ ਤੇ ਅੰਤੜੀਆਂ ਦੀ ਸਫਾਈ ਵਿਚ ਵੀ ਸਹਾਇਕ ਹੁੰਦਾ ਹੈ।
- ਕਿਸ਼ਮਿਸ਼ ਆਇਰਨ ਦਾ ਚੰਗਾ ਸਰੋਤ ਹੈ।
- ਹਰ ਦਿਨ ਕਿਸ਼ਮਿਸ਼ ਦਾ ਪਾਣੀ ਪੀਣ ਨਾਲ ਸਰੀਰ ਵਿਚ ਖੂਨ ਦੀ ਕਮੀ ਦੂਰ ਹੋ ਸਕਦੀ ਹੈ ਤੇ ਖੂਨ ਵਿਚ ਹੀਮੋਗਲੋਬਿਨ ਦਾ ਪੱਧਰ ਵਧ ਸਕਦਾ ਹੈ।
- ਅਕਸਰ ਮਹਿਲਾਵਾਂ ਖੂਨ ਦੀ ਕਮੀ ਨਾਲ ਜੂਝਦੀਆਂ ਹਨ ਉਨ੍ਹਾਂ ਨੂੰ ਕਿਸ਼ਮਿਸ਼ ਦਾ ਇਹ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ।
Related Posts
Latest News
Cricket News: ਸਾਲ ਬਾਅਦ ਟੁੱਟਿਆ ਯਸ਼ਸਵੀ ਜੈਸਵਾਲ ਦਾ ਰਿਕਾਰਡ
01 Jan 2025 05:53:37
New Delhi,01 JAN 2025,(Azad Soch News):- ਭਾਰਤੀ ਕ੍ਰਿਕਟ ਟੀਮ (Indian cricket team) ਦੇ ਨੌਜਵਾਨ ਖੱਬੇ ਹੱਥ ਦੇ ਬੱਲੇਬਾਜ਼ ਅਭਿਸ਼ੇਕ ਸ਼ਰਮਾ...