ਸਿਹਤ ਲਈ ਫ਼ਾਇਦੇਮੰਦ ਹੈ ਸਰ੍ਹੋਂ ਦਾ ਸਾਗ
By Azad Soch
On
- ਸਰ੍ਹੋਂ ਦੇ ਸਾਗ (Mustard Greens) ‘ਚ ਵਿਟਾਮਿਨ ਸੀ, ਮੈਗਨੀਸ਼ੀਅਮ ਦੀ ਮੌਜੂਦਗੀ ਕਾਰਨ ਇਹ ਸਾਹ ਲੈਣ ਵਾਲੀਆਂ ਨਲੀਆਂ ਅਤੇ ਫੇਫੜਿਆਂ ਨੂੰ ਆਰਾਮ ਦੇਣ ‘ਚ ਮਦਦ ਕਰਦਾ ਹੈ।
- ਨੱਕ ਦੀ ਐਲਰਜੀ ਦਾ ਮਤਲਬ ਸਾਈਨਸ ਦੀ ਸੋਜਸ਼ ਲਈ ਖੁੱਲ੍ਹਾ ਸੱਦਾ ਹੈ।
- ਪਰ ਜਦੋਂ ਸਰਸੋਂ ਦਾ ਸਾਗ ਹਰ ਸਮੱਸਿਆ ਦਾ ਹੱਲ ਹੈ।
- ਇੱਕ ਰਿਸਰਚ ਅਨੁਸਾਰ ਵਿਟਾਮਿਨ ਸੀ ਸਾਈਨਸ ਐਲਰਜੀ ਨੂੰ ਰੋਕਦਾ ਹੈ।
- ਅਜਿਹਾ ਇਸ ਲਈ ਕਿਉਂਕਿ ਸਰ੍ਹੋਂ ਦੇ ਸਾਗ ਵਿਟਾਮਿਨ ਸੀ ਨਾਲ ਭਰਪੂਰ ਹੁੰਦੇ ਹਨ।
- ਸਰ੍ਹੋਂ ਦਾ ਸਾਗ ਤੁਹਾਨੂੰ ਖਰਾਬ ਕੋਲੈਸਟ੍ਰੋਲ ਤੋਂ ਬਚਾਉਣ ‘ਚ ਮਦਦ ਕਰਦਾ ਹੈ।
- ਇਹ ਸਰੀਰ ਨੂੰ ਬਾਇਲ ਬਾਈਡਿੰਗ ਪ੍ਰਕਿਰਿਆ ਨੂੰ ਕੁਸ਼ਲਤਾ ਨਾਲ ਪੂਰਾ ਕਰਨ ‘ਚ ਮਦਦ ਕਰਦਾ ਹੈ।
- ਇਹ ਸਰੀਰ ‘ਚ ਖਰਾਬ ਕੋਲੈਸਟ੍ਰਾਲ ਦੀ ਮਾਤਰਾ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ ਜਿਸ ਨਾਲ ਸਰੀਰ ‘ਚੋਂ ਸਾਰੇ ਖਰਾਬ ਕੋਲੈਸਟ੍ਰੋਲ ਬਾਹਰ ਨਿਕਲ ਜਾਂਦੇ ਹਨ।
- ਡਾਇਟਰੀ ਫਾਈਬਰ ਧਮਨੀਆਂ ਨੂੰ ਸਾਫ਼ ਕਰਦਾ ਹੈ, ਇਹ ਪੱਤੇਦਾਰ ਹਰੇ ਬਲੱਡ ਪ੍ਰੈਸ਼ਰ ਲੈਵਲ ਨੂੰ ਘੱਟ ਕਰਨ ਦੇ ਯੋਗ ਹੁੰਦਾ ਹੈ ਅਤੇ ਇਸ ਤਰ੍ਹਾਂ ਹਾਈ ਬਲੱਡ ਪ੍ਰੈਸ਼ਰ ਜਾਂ ਦਿਲ ਦੀ ਬਿਮਾਰੀ ਦੇ ਖ਼ਤਰੇ ਨੂੰ ਘੱਟ ਕਰਦਾ ਹੈ।
- ਜੇਕਰ ਸਰੀਰ ‘ਚ ਖੂਨ ਦੀ ਕਮੀ ਹੈ ਤਾਂ ਇਸ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ।
Latest News
ਰਾਸ਼ਟਰਪਤੀ ਦ੍ਰੋਪਦੀ ਮੁਰਮੂ 17 ਜਨਵਰੀ 2025 ਨੂੰ ਚੰਡੀਗੜ੍ਹ ਯੂਨੀਵਰਸਿਟੀ ਪ੍ਰਬੰਧਨ ਨੂੰ "ਮਾਕਾ ਟਰਾਫੀ" ਨਾਲ ਸਨਮਾਨਿਤ ਕਰਨਗੇ
05 Jan 2025 11:09:16
New Delhi/Chandigarh,05, JAN,2025,(Azad Soch News):- ਰਾਸ਼ਟਰਪਤੀ ਦ੍ਰੋਪਦੀ ਮੁਰਮੂ (President Draupadi Murmu) 17 ਜਨਵਰੀ 2025 ਨੂੰ ਚੰਡੀਗੜ੍ਹ ਯੂਨੀਵਰਸਿਟੀ (Chandigarh University) ਪ੍ਰਬੰਧਨ...