ਰਸੋਈ ‘ਚ ਪਾਈ ਜਾਣ ਵਾਲੀ ਹਲਦੀ ਦੇ ਇਹ ਫ਼ਾਇਦੇ
By Azad Soch
On
- ਦੁੱਧ ‘ਚ ਹਲਦੀ ਮਿਲਾ ਕੇ ਪੀਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ।
- ਇਸ ‘ਚ ਪਾਇਆ ਜਾਣ ਵਾਲਾ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਕਰਨ ‘ਚ ਮਦਦ ਕਰਦਾ ਹੈ।
- ਇਹ ਇਮਿਊਨਿਟੀ ਵੀ ਵਧਾਉਂਦੀ ਹੈ।
- ਹਲਦੀ ਦੇ ਐਂਟੀਸੈਪਟਿਕ ਗੁਣ ਕਿਸੇ ਵੀ ਜ਼ਖ਼ਮ ਨੂੰ ਠੀਕ ਕਰਨ ‘ਚ ਮਦਦ ਕਰਦੇ ਹਨ।
- ਸੱਟ ‘ਤੇ ਹਲਦੀ ਲਗਾਉਣ ਨਾਲ ਖੂਨ ਦਾ ਵਹਾਅ ਬੰਦ ਹੋ ਜਾਂਦਾ ਹੈ।
- ਇਸ ‘ਚ ਕੈਰੋਸੀਨ ਨਾਂ ਦਾ ਤੱਤ ਹੁੰਦਾ ਹੈ।
- ਸੋਜ ਵਰਗੀਆਂ ਸਮੱਸਿਆਵਾਂ ‘ਚ ਬਹੁਤ ਫਾਇਦੇਮੰਦ ਸਾਬਤ ਹੁੰਦਾ ਹੈ।
- ਸੋਜ ਹੋਣ ‘ਤੇ ਤੁਸੀਂ ਹਲਦੀ ਤੋਂ ਬਣੇ ਲੇਪ ਦੀ ਵਰਤੋਂ ਕਰ ਸਕਦੇ ਹੋ।
- ਇਸ ਨਾਲ ਤੁਹਾਡੀ ਸੋਜ ਬਹੁਤ ਜਲਦੀ ਘੱਟ ਹੋ ਜਾਵੇਗੀ।
Latest News
ਜ਼ਿਆਦਾ ਮਸਾਲਾ ਚਾਹ ਪੀਣੀ ਵੀ ਹੋ ਸਕਦੀ ਹੈ ਨੁਕਸਾਨਦਾਇਕ
27 Dec 2024 18:28:46
Patiala,27 DEC, 2024,(Azad Soch News):- ਮਸਾਲਾ ਚਾਹ ‘ਚ ਬਹੁਤ ਸਾਰੇ ਮਸਾਲੇ ਹੁੰਦੇ ਹਨ ਜਿਵੇਂ ਤੁਲਸੀ, ਸੌਂਫ, ਇਲਾਇਚੀ, ਕਾਲੀ ਮਿਰਚ, ਗਰਮ...