ਈਡਨ ਗਾਰਡਨ 'ਚ ਖੇਡੇ ਗਏ ਪਹਿਲੇ ਟੀ-20 ਮੈਚ 'ਚ ਭਾਰਤੀ ਕ੍ਰਿਕਟ ਟੀਮ ਨੇ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾ ਦਿੱਤਾ
By Azad Soch
On
Kolkata (Eden Garden),23 JAN,2025,(Azad Soch News):- ਕੋਲਕਾਤਾ ਦੇ ਈਡਨ ਗਾਰਡਨ 'ਚ ਖੇਡੇ ਗਏ ਪਹਿਲੇ ਟੀ-20 ਮੈਚ 'ਚ ਭਾਰਤੀ ਕ੍ਰਿਕਟ ਟੀਮ ਨੇ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ,ਇਸ ਮੈਚ 'ਚ ਇੰਗਲੈਂਡ ਨੇ ਪਹਿਲਾਂ ਖੇਡਦਿਆਂ 20 ਓਵਰਾਂ 'ਚ 10 ਵਿਕਟਾਂ ਗੁਆ ਕੇ 132 ਦੌੜਾਂ ਬਣਾਈਆਂ, ਟੀਮ ਇੰਡੀਆ (Team India) ਨੇ ਜਿੱਤ ਲਈ 133 ਦੌੜਾਂ ਦੇ ਟੀਚੇ ਨੂੰ 12.5 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ 133 ਦੌੜਾਂ ਬਣਾ ਕੇ 43 ਗੇਂਦਾਂ ਬਾਕੀ ਰਹਿੰਦਿਆਂ 7 ਵਿਕਟਾਂ ਨਾਲ ਜਿੱਤ ਲਿਆ,ਇੰਗਲੈਂਡ ਲਈ ਬੇਨ ਡਕੇਟ ਨੇ ਪਾਰੀ ਦੀ ਸ਼ੁਰੂਆਤ ਕੀਤੀ,ਸਾਲਟ ਜ਼ੀਰੋ 'ਤੇ ਅਰਸ਼ਦੀਪ ਅਤੇ 4 ਦੌੜਾਂ 'ਤੇ ਡਕੇਟ ਦਾ ਸ਼ਿਕਾਰ ਬਣੇ,ਇਸ ਤੋਂ ਬਾਅਦ ਵਰੁਣ ਨੇ ਹੈਰੀ ਬਰੂਕ ਨੂੰ 17 ਅਤੇ ਲਿਆਮ ਲਿਗਿਨਸਟਨ ਨੂੰ ਜ਼ੀਰੋ 'ਤੇ ਆਊਟ ਕੀਤਾ,ਜੈਕਬ ਬੈਥਲ 7 ਦੌੜਾਂ, ਜੈਮੀ ਓਵਰਟਨ 2 ਅਤੇ ਐਟਕਿੰਸਨ 2 ਦੌੜਾਂ ਬਣਾ ਕੇ ਆਊਟ ਹੋਏ,ਜੋਫਰਾ ਆਰਚਰ ਨੇ 10, ਆਦਿਲ ਰਾਸ਼ਿਦ ਨੇ 8 ਅਤੇ ਮਾਰਕ ਵੁੱਡ ਨੇ 1 ਦੌੜ ਬਣਾਈ।
Related Posts
Latest News
ਪੁਲਵਾਮਾ 'ਚ ਮਾਰੇ ਗਏ ਅੱਤਵਾਦੀ: ਮੇਜਰ ਆਸ਼ੀਸ਼ ਦਹੀਆ ਨੂੰ ਸ਼ੌਰਿਆ ਚੱਕਰ
27 Jan 2025 21:50:16
Haryana,27 JAN,2025,(Azad Soch News):- ਹਰਿਆਣਾ ਦੇ ਪਿਆਰੇ ਮੇਅਰ ਆਸ਼ੀਸ਼ ਦਹੀਆ ਨੂੰ ਉਨ੍ਹਾਂ ਦੀ ਅਦੁੱਤੀ ਹਿੰਮਤ ਲਈ ਸ਼ੌਰਿਆ ਚੱਕਰ ਨਾਲ ਸਨਮਾਨਿਤ...