ਦਿੱਲੀ ਪੁਲਿਸ ਦਾ ਐਕਸ ਅਕਾਊਂਟ ਮੰਗਲਵਾਰ (10 ਦਸੰਬਰ) ਰਾਤ ਨੂੰ ਕੁਝ ਦੇਰ ਲਈ ਹੈਕ

ਦਿੱਲੀ ਪੁਲਿਸ ਦਾ ਐਕਸ ਅਕਾਊਂਟ ਮੰਗਲਵਾਰ (10 ਦਸੰਬਰ) ਰਾਤ ਨੂੰ ਕੁਝ ਦੇਰ ਲਈ ਹੈਕ

New Delhi,11 DEC,2024,( Azad Soch News):- ਦਿੱਲੀ ਪੁਲਿਸ ਦਾ ਐਕਸ ਅਕਾਊਂਟ ਮੰਗਲਵਾਰ (10 ਦਸੰਬਰ) ਰਾਤ ਨੂੰ ਕੁਝ ਦੇਰ ਲਈ ਹੈਕ ਕਰ ਲਿਆ ਸੀ। ਹੈਕਰ ਨੇ ਨਾ ਸਿਰਫ਼ ਦਿੱਲੀ ਪੁਲਿਸ ਅਕਾਊਂਟ (Delhi Police Account) ਦੀ ਡੀਪੀ ਬਦਲੀ ਸਗੋਂ ਬਾਇਓ ਡਿਟੇਲ (Bio Detail) ਵੀ ਬਦਲ ਦਿੱਤੀ,ਹੈਕਰ ਨੇ ਕਵਰ ਫੋਟੋ ਨੂੰ ਬਦਲ ਕੇ ਮੈਜਿਕ ਈਡਨ ਦੀ ਤਸਵੀਰ ਲੱਗਾ ਦਿੱਤੀ,ਇਸ ਤੋਂ ਇਲਾਵਾ, ਲਿੰਕ ਵਿੱਚ linktr.ee/magiceden ਹਾਈਪਰਲਿੰਕਡ ਕਰ ਦਿੱਤਾ।ਹਾਲਾਂਕਿ ਦਿੱਲੀ ਪੁਲਿਸ ਦੀ ਸਾਈਬਰ ਯੂਨਿਟ ਨੇ ਐਕਸ ਅਕਾਊਂਟ ਰਿਕਵਰ (X Account Recover) ਕਰ ਲਿਆ,ਹੁਣ ਦਿੱਲੀ ਪੁਲਿਸ (Delhi Police) ਦੇ ਐਕਸ ਅਕਾਊਂਟ (X Account) ‘ਤੇ ਡਿਸਪਲੇ ਪਿਕਚਰ ਅਤੇ ਕਵਰ ਫੋਟੋ ਨੂੰ ਹਟਾ ਦਿੱਤਾ ਗਿਆ ਹੈ ਅਤੇ ਹੋਰ ਚੀਜ਼ਾਂ ਆਮ ਦਿਖਾਈ ਦੇ ਰਹੀਆਂ ਹਨ।

Advertisement

Latest News

1300 ਏਕੜ ਦੇ ਰਕਬੇ ਨੂੰ ਸਿੰਚਾਈ ਲਈ ਪਾਣੀ ਮੁਹੱਈਆ ਕਰਵਾਉਣ ਲਈ ਆਵੇਗਾ ਤਕਰੀਬਨ 2 ਕਰੋੜ ਰੁਪਏ ਦਾ ਖਰਚ 1300 ਏਕੜ ਦੇ ਰਕਬੇ ਨੂੰ ਸਿੰਚਾਈ ਲਈ ਪਾਣੀ ਮੁਹੱਈਆ ਕਰਵਾਉਣ ਲਈ ਆਵੇਗਾ ਤਕਰੀਬਨ 2 ਕਰੋੜ ਰੁਪਏ ਦਾ ਖਰਚ
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਅੰਡਰ ਗਰਾਊਂਡ ਪਾਈਪ ਲਾਈਨ ਦਾ ਰੱਖਿਆ ਨੀਂਹ ਪੱਥਰ 1300 ਏਕੜ ਦੇ ਰਕਬੇ ਨੂੰ ਸਿੰਚਾਈ...
ਰੋਹਤਕ PGI ਵਿੱਚ 600 ਬਿਸਤਰਿਆਂ ਵਾਲਾ ਪ੍ਰਾਈਵੇਟ ਵਾਰਡ ਬਣਾਇਆ ਜਾਵੇਗਾ
'ਕੈਰੀ ਆਨ ਜੱਟਾ' ਦੀ ਟੀਮ ਧਮਾਕੇਦਾਰ ਵਾਪਸੀ ਲਈ ਤਿਆਰ
ਸਿਹਤ ਲਈ ਵਰਦਾਨ,ਆੜੂਆਂ ਦਾ ਸੇਵਨ
ਮੁੱਖ ਮੰਤਰੀ ਵੱਲੋਂ ਵਾਧੂ ਪਾਣੀ ਛੱਡਣ ਤੋਂ ਕੋਰੀ ਨਾਂਹ,ਹਰਿਆਣਾ ਨੇ ਆਪਣਾ ਕੋਟਾ ਪਹਿਲਾਂ ਹੀ ਪੂਰਾ ਕੀਤਾ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 30-04-2025 ਅੰਗ 461
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮਈ ਦੇ ਮਹੀਨੇ ਵਿੱਚ ਹਾਂਸੀ ਪਹੁੰਚਣਗੇ