ਨਵੇਂ ਗੀਤ ਲਈ ਇੱਕਠੇ ਹੋਏ ਪੰਮੀ ਬਾਈ ਅਤੇ ਮੀਕਾ ਸਿੰਘ
By Azad Soch
On

New Mumbai, 11 FEB,2025,(Azad Soch News):- ਦਹਾਕਿਆਂ ਤੋਂ ਜੁੜੇ ਦੋ ਸ਼ਾਨਦਾਰ ਅਤੇ ਮੰਝੇ ਹੋਏ ਫ਼ਨਕਾਰ ਪੰਮੀ ਬਾਈ ਅਤੇ ਮੀਕਾ, ਜੋ ਪਹਿਲੀ ਵਾਰ ਇਕੱਠਿਆਂ ਕਲੋਬ੍ਰੇਟ ਅਪਣਾ ਇੱਕ ਵਿਸ਼ੇਸ਼ ਗਾਣਾ ਸੰਗੀਤ ਪ੍ਰੇਮੀਆਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜਿਸ ਨੂੰ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ (Musical Platform) ਉਪਰ ਜਾਰੀ ਕੀਤਾ ਜਾਵੇਗਾ,ਸੰਗੀਤਕ ਗਲਿਆਰਿਆਂ ਵਿੱਚ ਖਿੱਚ ਅਤੇ ਚਰਚਾ ਦਾ ਕੇਂਦਰ ਬਣੇ ਉਕਤ ਗਾਣੇ ਦਾ ਰਸਮੀ ਐਲਾਨ ਕਰਦਿਆਂ ਉਕਤ ਦੋਨੋਂ ਅਜ਼ੀਮ ਗਾਇਕ ਕਾਫ਼ੀ ਉਤਸ਼ਾਹਿਤ ਵਿਖਾਈ ਦੇ ਰਹੇ ਹਨ, ਜਿੰਨ੍ਹਾਂ ਵੱਲੋਂ ਇਸ ਸੰਬੰਧੀ ਅਪਣੇ ਖੁਸ਼ੀ ਭਰੇ ਰੋਂਅ ਦਾ ਪ੍ਰਗਟਾਵਾ ਅਪਣੇ ਸੋਸ਼ਲ ਪਲੇਟਫ਼ਾਰਮ ਉਪਰ ਵੀ ਕੀਤਾ ਹੈ।
Latest News
.jpg)
24 Apr 2025 21:21:44
ਕਾਂਗਰਸ ਨੇ ਆਤੰਕਵਾਦ ਨਾਲ ਨਜਿੱਠਣ ਲਈ ਸਰਕਾਰ ਦੇ ਨਾਲ ਖੜ੍ਹਨ ਦਾ ਐਲਾਨ ਕੀਤਾ: ਰਾਣਾ ਗੁਰਜੀਤ ਸਿੰਘ
ਇਹ ਕੌਮ ਦੀ ਦੁਸ਼ਮਣ...