ਧੁੰਦ ਦਾ ਰੇਲਗੱਡੀਆਂ 'ਤੇ ਅਸਰ
ਅੰਬਾਲਾ ਰੇਲਵੇ ਡਿਵੀਜ਼ਨ ਤੋਂ ਧੁੰਦ ਕਾਰਨ ਕਈ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ
By Azad Soch
On
Chandigarh,19 DEC,2024,(Azad Soch News):- ਧੁੰਦ ਦਾ ਮੌਸਮ ਸ਼ੁਰੂ ਹੁੰਦੇ ਸਾਰ ਹੀ ਇਸ ਦਾ ਅਸਰ ਰੇਲਵੇ ਆਵਾਜਾਈ 'ਤੇ ਨਜ਼ਰ ਆ ਰਿਹਾ ਹੈ,ਇਸ ਦਾ ਰੇਲ ਗੱਡੀਆਂ ਦੀ ਰਫ਼ਤਾਰ 'ਤੇ ਬਹੁਤ ਅਸਰ ਪੈਂਦਾ ਹੈ,ਹਾਲਾਂਕਿ ਧੁੰਦ ਦਾ ਅਸਰ ਹਰਿਆਣਾ 'ਚ ਇੰਨਾ ਜ਼ਿਆਦਾ ਦੇਖਣ ਨੂੰ ਨਹੀਂ ਮਿਲਿਆ ਹੈ,ਇਸ ਦੇ ਨਾਲ ਹੀ ਪੰਜਾਬ ਅਤੇ ਗੰਗਾ-ਯਮੁਨਾ ਪੱਟੀ ਵਿੱਚ ਯੂਪੀ, ਬਿਹਾਰ ਅਤੇ ਅਸਾਮ ਵੱਲ ਧੁੰਦ ਪੈ ਰਹੀ ਹੈ, ਜਿਸ ਕਾਰਨ ਰੇਲਵੇ ਪ੍ਰਸ਼ਾਸਨ (Railway Administration) ਨੂੰ ਕੁਝ ਟਰੇਨਾਂ ਰੱਦ ਕਰਨੀਆਂ ਪਈਆਂ ਹਨ,ਅੰਬਾਲਾ ਰੇਲਵੇ ਡਿਵੀਜ਼ਨ (Ambala Railway Division) ਤੋਂ ਧੁੰਦ ਕਾਰਨ ਕਈ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ, ਅੰਬਾਲਾ ਵਿੱਚ ਅਜੇ ਧੁੰਦ ਨਹੀਂ ਪਰ ਪੰਜਾਬ ਅਤੇ ਯਮੁਨਾ ਦੇ ਪੱਟੀ ਵਿੱਚ ਉੱਤਰ ਪ੍ਰਦੇਸ਼ ਤੇ ਬਿਹਾਰ ਵਿੱਚ ਧੁੰਦ ਪੈ ਰਹੀ ਹੈ,ਇਸ ਦਾ ਅਸਰ ਰੇਲਗੱਡੀਆਂ ਦੀ ਆਵਾਜਾਈ ਉਤੇ ਪੈ ਰਿਹਾ ਹੈ।
Latest News
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਗਊਸ਼ਾਲਾ ਪਿੰਡ ਸਲੇਮਸ਼ਾਹ ਦਾ ਅਚਨਚੇਤ ਦੌਰਾ, ਗਊਆਂ ਦੀ ਦੇਖਭਾਲ ਅਤੇ ਖਾਣ ਪੀਣ ਲਈ ਕੀਤੇ ਪ੍ਰਬੰਧਾਂ ਦਾ ਲਿਆ ਜਾਇਆ
21 Dec 2024 18:47:28
ਫਾਜ਼ਿਲਕਾ 21 ਦਸੰਬਰ
ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ ਵੱਲੋਂ ਫਾਜ਼ਿਲਕਾ ਦੇ ਪਿੰਡ ਸਲੇਮਸ਼ਾਹ ਵਿਖੇ ਚੱਲ ਰਹੀ ਜ਼ਿਲ੍ਹਾ ਐਨੀਮਲ ਵੈੱਲਫੇਅਰ ਸੁਸਾਇਟੀ...