ਸਪੀਕਰ ਓਮ ਬਿੜਲਾ ਨੇ ਨਿਯਮ 389 ਵਿਚ ਸੋਧ ਕਰ ਕੇ ਨਵੇਂ ਮੈਂਬਰਾਂ ਦੇ ਸਹੁੰ ਚੁੱਕਣ ਦੀ ਪ੍ਰਕਿਰਿਆ ਵਿਚ ਤਬਦੀਲੀ ਕੀਤੀ
By Azad Soch
On
New Delhi, July 4, 2024,(Azad Soch News):- ਸਪੀਕਰ ਓਮ ਬਿੜਲਾ (Speaker Om Birla) ਨੇ ਨਿਯਮ 389 ਵਿਚ ਸੋਧ ਕਰ ਕੇ ਨਵੇਂ ਮੈਂਬਰਾਂ ਦੇ ਸਹੁੰ ਚੁੱਕਣ ਦੀ ਪ੍ਰਕਿਰਿਆ ਵਿਚ ਤਬਦੀਲੀ ਕੀਤੀ ਹੈ,ਹੁਣ ਸਹੁੰ ਚੁੱਕਣ ਵੇਲੇ ਕੋਈ ਵੀ ਫਾਲਤੂ ਸ਼ਬਦ ਨਹੀਂ ਬੋਲਿਆ ਜਾ ਸਕੇਗਾ,ਜ਼ਿਕਰਯੋਗ ਹੈ ਕਿ ਐਤਕੀਂ ਸਹੁੰ ਚੁੱਕਣ ਵੇਲੇ ਮੈਂਬਰਾਂ ਵੱਲੋਂ ਵੱਖ-ਵੱਖ ਨਾਅਰੇ ਲਗਾਉਣ ਕਾਰਣ ਵਿਵਾਦ ਖੜ੍ਹਾ ਹੋ ਗਿਆ ਸੀ,ਏ ਆਈ ਐਮ ਆਈ ਐਮ (A.I.M.I.M) ਦੇ ਆਗੂ ਅਸਧਉਦੀਨ ਓਵੈਸੀ ਨੇ ਜੈ ਫਿਲਿਸਤੀਨ ਦਾ ਨਾਅਰਾ ਲਗਾ ਕੇ ਵੱਡਾ ਵਿਵਾਦ ਖੜ੍ਹਾ ਕੀਤਾ ਸੀ,ਇਸੇ ਤਰੀਕੇ ਮੈਂਬਰਾਂ ਨੇ ਜੈ ਭੀਮ, ਜੈ ਭਾਰਤ, ਜੈ ਸੰਵਿਧਾਨ ਵਰਗੇ ਨਾਅਰੇ ਲਗਾਏ ਸਨ ਤਾਂ ਪੰਜਾਬ ਦੇ ਮੈਂਬਰ ਪਾਰਲੀਮੈਂਟ ਨੇ ਫਤਿਹ ਦੀ ਸਾਂਝ ਪਾਈ ਸੀ।
Latest News
Desi Ghee Benefits: ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਦਾ ਦੇਸੀ ਘਿਓ
05 Oct 2024 20:22:20
ਆਯੁਰਵੇਦ ਮਾਹਕਾਂ ਮੁਤਾਬਕ ਘਿਓ ਵਿਟਾਮਿਨ ਡੀ (Vitamin D) ਦਾ ਇੱਕ ਵਧੀਆ ਸਰੋਤ ਹੈ ਜੋ ਸਰੀਰ ਵਿੱਚ ਕੈਲਸ਼ੀਅਮ (Calcium) ਨੂੰ ਸੋਖ...