MP ਅੰਮ੍ਰਿਤਪਾਲ ਸਿੰਘ ਦੇ ਕਰੀਬੀ ਪਪਲਪ੍ਰੀਤ ਸਿੰਘ ਮੁੜ 3 ਦਿਨ ਦੇ ਰਿਮਾਂਡ 'ਤੇ
By Azad Soch
On

Chandigarh ,16,APRIL,2025,(Azad Soch News):- MP ਅੰਮ੍ਰਿਤਪਾਲ ਸਿੰਘ ਦੇ ਕਰੀਬੀ ਪਪਲਪ੍ਰੀਤ ਸਿੰਘ ਨੂੰ ਪੁਲਿਸ ਨੇ ਫੇਰ ਅਜਨਾਲਾ ਕੋਰਟ (Ajnala Court) ਵਿੱਚ ਪੇਸ਼ ਕੀਤਾ,ਪੁਲਿਸ ਨੂੰ ਕੋਰਟ ਨੇ 3 ਦਿਨ ਦਾ ਰਿਮਾਂਡ ਦਿੱਤਾ ਹੈ। ਜਦੋਂ ਕਿ ਪੁਲਿਸ ਨੇ 7 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ।
Tags:
Related Posts
Latest News

24 Apr 2025 10:13:14
Chandigarh,24,APRIL,2025,(Azad Soch News):- ਪੰਜਾਬ ਵਿੱਚ ਗਰਮੀ ਨੇ ਆਪਣਾ ਭਿਆਨਕ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ 23 ਅਪ੍ਰੈਲ ਨੂੰ ਬਠਿੰਡਾ ਵਿੱਚ...