ਟੀਮ ਇੰਡੀਆ ਦੇ ਟਰਬਨੇਟਰ ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ 'ਤੇ ਬਣ ਰਹੀ ਬਾਇਓਪਿਕ
By Azad Soch
On

New Mumabi,07 DEC,2024,(Azad Soch News):- ਕ੍ਰਿਕਟ ਖਿਡਾਰੀ ਦੀ ਬਾਇਓਪਿਕ ਫਿਲਮ (Biopic Film) ਬਣਾਉਣ ਦੀ ਚਰਚਾ ਹੈ, ਉਹ ਕੋਈ ਹੋਰ ਨਹੀਂ ਸਗੋਂ ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ (Former Indian cricketer Harbhajan Singh) ਹਨ,ਸਾਬਕਾ ਭਾਰਤੀ ਕ੍ਰਿਕਟਰ ਅਤੇ ਆਮ ਆਦਮੀ ਪਾਰਟੀ (AAP) ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਦੀ ਬਾਇਓਪਿਕ ਬਾਲੀਵੁੱਡ ਵਿੱਚ ਬਣਨ ਜਾ ਰਹੀ ਹੈ,ਬਾਲੀਵੁੱਡ 'ਚ ਬਾਇਓਪਿਕ ਫਿਲਮਾਂ ਦਾ ਕਾਫੀ ਰੁਝਾਨ ਹੈ,ਦੇਸ਼ ਦੇ ਬਹਾਦਰ ਫੌਜੀ ਅਫਸਰਾਂ ਸਮੇਤ ਕਈ ਖਿਡਾਰੀਆਂ 'ਤੇ ਫਿਲਮਾਂ ਬਣ ਚੁੱਕੀਆਂ ਹਨ,ਇਹਨਾਂ ਵਿੱਚ ਕਈ ਬਾਇਓਪਿਕ ਫਿਲਮਾਂ ਸ਼ਾਮਲ ਹਨ ਜਿਵੇਂ ਕਿ ਐਮਐਸ ਧੋਨੀ: ਦ ਅਨਟੋਲਡ ਸਟੋਰੀ, ਭਾਗ ਮਿਲਖਾ ਭਾਗ, ਚੰਦੂ ਚੈਂਪੀਅਨ ਅਤੇ ਸੈਮ ਬਹਾਦੁਰ।
Related Posts
Latest News

15 Mar 2025 19:49:08
ਜਲੰਧਰ, 15 ਮਾਰਚ : ਵਿਧਾਇਕ ਰਮਨ ਅਰੋੜਾ ਨੇ ਸ਼ਨੀਵਾਰ ਨੂੰ ਫੂਡ ਅਤੇ ਡਰੱਗ ਅਡਮਿਨੀਸਟ੍ਰੇਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਏ ਗਏ...