ਮੁੰਬਈ ਇੰਡੀਅਨਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 7 ਵਿਕਟਾਂ ਨਾਲ ਹਰਾਇਆ
By Azad Soch
On

New Mumbai,12 April,2024,(Azad Soch News):- ਇੰਡੀਅਨ ਪ੍ਰੀਮੀਅਰ ਲੀਗ ਆਈਪੀਐਲ ਸੀਜ਼ਨ 17 (IPL Season 17) ਦੇ 25ਵੇਂ ਮੈਚ ਵਿਚ ਮੁੰਬਈ ਇੰਡੀਅਨਜ਼ (Mumbai Indians) ਨੇ ਰਾਇਲ ਚੈਲੰਜਰਜ਼ ਬੈਂਗਲੁਰੂ (Royal Challengers Bangalore) ਨੂੰ 7 ਵਿਕਟਾਂ ਨਾਲ ਹਰਾਇਆ,197 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮੁੰਬਈ ਦੀ ਟੀਮ ਨੇ 15.3 ਓਵਰਾਂ ਵਿਚ 199-3 ਦਾ ਸਕੋਰ ਬਣਾ ਕੇ ਜਿੱਤ ਦਰਜ ਕੀਤੀ,ਮੁੰਬਈ ਇੰਡੀਅਨਜ਼ (Mumbai Indians) ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਘਾਤਕ ਗੇਂਦਬਾਜ਼ੀ ਦਾ ਪ੍ਰਦਰਸ਼ਨ ਕੀਤਾ ਅਤੇ 5 ਵਿਕਟਾਂ ਲਈਆਂ,ਬੁਮਰਾਹ ਨੂੰ ਅਪਣੀ ਸ਼ਾਨਦਾਰ ਖੇਡ (5-21 ਵਿਕਟਾਂ) ਲਈ ਮੈਨ ਆਫ ਦਾ ਮੈਚ (Man of The Match) ਦਾ ਖਿਤਾਬ ਵੀ ਮਿਲਿਆ,ਇਹ ਜਿੱਤ ਮੁੰਬਈ ਇੰਡੀਅਨਜ਼ (Mumbai Indians) ਲਈ ਬਹੁਤ ਖਾਸ ਰਹੀ ਹੈ।
Latest News

15 Mar 2025 19:49:08
ਜਲੰਧਰ, 15 ਮਾਰਚ : ਵਿਧਾਇਕ ਰਮਨ ਅਰੋੜਾ ਨੇ ਸ਼ਨੀਵਾਰ ਨੂੰ ਫੂਡ ਅਤੇ ਡਰੱਗ ਅਡਮਿਨੀਸਟ੍ਰੇਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਏ ਗਏ...