ਚੀਨ ਨੇ ਐਤਵਾਰ ਨੂੰ ਅਪਣੀ ਤੇਜ਼ ਰਫ਼ਤਾਰ ਬੁਲੇਟ ਟ੍ਰੇਨ ਦਾ ਅਪਡੇਟਡ ਮਾਡਲ ਲਾਂਚ ਕੀਤਾ
By Azad Soch
On
Beijing,30 DEC,2024,(Azad Soch News):- ਚੀਨ ਨੇ ਐਤਵਾਰ ਨੂੰ ਅਪਣੀ ਤੇਜ਼ ਰਫ਼ਤਾਰ ਬੁਲੇਟ ਟ੍ਰੇਨ (Bullet Train) ਦਾ ਅਪਡੇਟਡ ਮਾਡਲ (Updated Model) ਲਾਂਚ ਕੀਤਾ,ਰੇਲਗੱਡੀ ਦੇ ਨਿਰਮਾਤਾ ਦਾ ਦਾਅਵਾ ਹੈ ਕਿ ਟੈਸਟ ਦੌਰਾਨ ਇਸ ਦੀ ਰਫਤਾਰ 450 ਕਿਲੋਮੀਟਰ ਪ੍ਰਤੀ ਘੰਟਾ ਤਕ ਪਹੁੰਚ ਗਈ, ਜਿਸ ਨਾਲ ਇਹ ਦੁਨੀਆਂ ਦੀ ਸੱਭ ਤੋਂ ਤੇਜ਼ ਤੇਜ਼ ਰਫਤਾਰ ਰੇਲ ਗੱਡੀ ਬਣ ਗਈ ਹੈ,ਚਾਈਨਾ ਸਟੇਟ ਰੇਲਵੇ ਗਰੁੱਪ ਕੰਪਨੀ (ਚਾਈਨਾ ਰੇਲਵੇ) ਦੇ ਅਨੁਸਾਰ, ਸੀ.ਆਰ. 450 ਪ੍ਰੋਟੋਟਾਈਪ ਵਜੋਂ ਜਾਣਿਆ ਜਾਂਦਾ, ਨਵਾਂ ਮਾਡਲ ਯਾਤਰਾ ਦੇ ਸਮੇਂ ਨੂੰ ਹੋਰ ਘਟਾਏਗਾ ਅਤੇ ਕਨੈਕਟੀਵਿਟੀ ’ਚ ਸੁਧਾਰ ਕਰੇਗਾ, ਜਿਸ ਨਾਲ ਮੁਸਾਫ਼ਰਾਂ ਲਈ ਯਾਤਰਾ ਵਧੇਰੇ ਸੁਵਿਧਾਜਨਕ ਹੋਵੇਗੀ।
Latest News
ਮੁੱਖ ਮੰਤਰੀ ਵੱਲੋਂ ਕਿਸਾਨ ਵਿਰੋਧੀ ਰਵੱਈਏ ਲਈ ਮੋਦੀ ਸਰਕਾਰ ਦੀ ਆਲੋਚਨਾ
02 Jan 2025 20:20:44
* ਕਿਸਾਨ ਵਿਰੋਧੀ ਕਾਨੂੰਨ ਨੂੰ ਪਿਛਲੇ ਦਰਵਾਜ਼ੇ ਰਾਹੀਂ ਪਾਸ ਕਰਵਾਉਣ ਲਈ ਕੇਂਦਰ ਵੱਲੋਂ ਕਿਸੇ ਵੀ ਕਦਮ ਦਾ ਪੰਜਾਬ ਤਿੱਖਾ ਵਿਰੋਧ...