ਐਲਾਂਟੇ ਮਾਲ ਦੀ ਮੈਨੇਜਮੈਂਟ ਖਿਲਾਫ਼ ਮਾਮਲਾ ਦਰਜ
By Azad Soch
On
Chandigarh,03 Oct,2024,(Azad Soch News):- ਐਤਵਾਰ ਨੂੰ ਐਲਾਂਟੇ ਮਾਲ (Allante Mall) ਵਿਖੇ ਇੱਕ ਥੰਮ ਤੋਂ ਅਚਾਨਕ ਟਾਇਲ ਡਿੱਗਣ ਕਾਰਨ ਇੱਕ 13 ਸਾਲਾ ਲੜਕੀ ਅਤੇ ਉਸਦੀ ਮਾਸੀ ਜ਼ਖ਼ਮੀ ਹੋ ਗਏ,ਜਿਸ ਤੋਂ ਬਾਅਦ ਦੋਵਾਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆmਮਾਮਲੇ ਵਿਚ ਚੰਡੀਗੜ੍ਹ ਪੁਲਿਸ (Chandigarh Police) ਨੇ ਵੱਡੀ ਕਾਰਵਾਈ ਕਰਦਿਆਂ ਹੋਇਆ ਐਲਾਂਟੇ ਮਾਲ (Allante Mall) ਦੀ ਮੈਨੇਜਮੈਂਟ ਖਿਲਾਫ਼ ਮਾਮਲਾ ਦਰਜ ਕੀਤਾ ਹੈ,ਇਸ ਹਾਦਸੇ ਪਿਛਲੇ ਦਿਨੀਂ ਵਾਪਰਿਆ ਸੀ,ਅਤੇ ਇਸ ਹਾਦਸੇ ਵਿਚ 13 ਸਾਲਾ ਬੱਚੀ ਅਤੇ ਉਸਦੀ ਮਾਸੀ ਜ਼ਖਮੀ ਹੋ ਗਏ ਸਨ।
Latest News
Realme 12+ 5G 12GB RAM,5000mAh ਬੈਟਰੀ,67W ਚਾਰਜਿੰਗ ਨਾਲ ਲਾਂਚ
21 Dec 2024 14:42:40
New Delhi ,21 DEC,2024,(Azad Soch News):- Realme ਕੰਪਨੀ ਭਾਰਤ ਤੋਂ ਪਹਿਲਾਂ ਇੰਡੋਨੇਸ਼ੀਆ ਅਤੇ ਮਲੇਸ਼ੀਆ ਵਿੱਚ Realme 12+ 5G ਲਾਂਚ ਕਰ...