ਰਵਿੰਦਰ ਗਰੇਵਾਲ ਨੇ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ

ਰਵਿੰਦਰ ਗਰੇਵਾਲ ਨੇ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ

Patiala,16 JAN,2025,(Azad Soch News):- ਚਰਚਿਤ ਗਾਇਕ ਰਵਿੰਦਰ ਗਰੇਵਾਲ (Singer Ravinder Grewal) ਜਿੰਨ੍ਹਾਂ ਦੀ ਮੁੜ ਸੁਰਜੀਤ ਹੋ ਰਹੀ ਇਸੇ ਚੜ੍ਹਤ ਦਾ ਇਜ਼ਹਾਰ ਕਰਵਾਉਣ ਜਾ ਰਿਹਾ ਹੈ ਉਨ੍ਹਾਂ ਦਾ ਨਵਾਂ ਗਾਣਾ 'ਘੁੰਮ ਗਿਆ ਦਿਮਾਗ', ਜੋ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ (Musical Platform) ਉਪਰ ਅਪਣੀ ਉਪ-ਸਥਿਤੀ ਦਰਜ ਕਰਵਾਏਗਾ,'ਰਮਨ ਕੁਮਾਰ ਅੰਮੀ' ਅਤੇ '5ਆਬ ਰਿਕਾਰਡਸ' ਵੱਲੋਂ ਸੰਗੀਤਕ ਮਾਰਕੀਟ ਵਿੱਚ ਪੇਸ਼ ਕੀਤੇ ਜਾ ਰਹੇ ਇਸ ਗਾਣੇ ਦਾ ਸੰਗੀਤ ਜੱਸੀ ਐਕਸ ਦੁਆਰਾ ਤਿਆਰ ਕੀਤਾ ਗਿਆ, ਜਦਕਿ ਇਸ ਦੇ ਬੋਲ ਰਵੀ ਰਾਜ ਨੇ ਰਚੇ ਹਨ, ਜਿੰਨ੍ਹਾਂ ਦੀ ਸੰਗੀਤਕ ਟੀਮ ਅਨੁਸਾਰ ਪੰਜਾਬੀਆਂ ਦੇ ਸਵੈਗ ਦੀ ਤਰਜ਼ਮਾਨੀ ਕਰਦੇ ਇਸ ਗੀਤ ਵਿੱਚ ਰਵਿੰਦਰ ਗਰੇਵਾਲ ਦਾ ਨਿਵੇਕਲਾ ਗਾਇਕੀ ਅਤੇ ਫੀਚਰਿੰਗ ਸਵੈਗ ਸੁਣਨ ਅਤੇ ਵੇਖਣ ਨੂੰ ਮਿਲੇਗਾ, ਜਿਸ ਨੂੰ ਬੇਹੱਦ ਨਿਵੇਕਲੇ ਸੰਗੀਤਕ ਤਾਣੇ-ਬਾਣੇ ਅਧੀਨ ਵਜ਼ੂਦ ਵਿੱਚ ਲਿਆਂਦਾ ਗਿਆ ਹੈ।

Advertisement

Latest News