ਸਰਦੀਆਂ ‘ਚ ਆਂਵਲਾ ਨੂੰ ਅੱਜ ਹੀ ਕਰੋ ਡਾਇਟ ‘ਚ ਸ਼ਾਮਿਲ
By Azad Soch
On
- ਸਰਦੀਆਂ ‘ਚ ਇਮਿਊਨ ਸਿਸਟਮ (Immune System) ਵੀ ਬਹੁਤ ਪ੍ਰਭਾਵਿਤ ਹੁੰਦਾ ਹੈ।
- ਇਮਿਊਨ ਸਿਸਟਮ ਨੂੰ ਸਿਹਤਮੰਦ ਰੱਖਣ ਲਈ ਤੁਸੀਂ ਇਸ ਮੌਸਮ ‘ਚ ਆਂਵਲੇ ਦਾ ਸੇਵਨ ਕਰ ਸਕਦੇ ਹੋ।
- ਆਂਵਲੇ (Amla) ‘ਚ ਪਾਏ ਜਾਣ ਵਾਲੇ ਵਿਟਾਮਿਨ (Vitamin) ਜ਼ੁਕਾਮ ਅਤੇ ਵਾਇਰਸ ਵਰਗੀਆਂ ਸਮੱਸਿਆਵਾਂ ਨਾਲ ਲੜਦੇ ਹਨ ਅਤੇ ਇਮਿਊਨ ਸਿਸਟਮ (Immune System) ਨੂੰ ਵੀ ਮਜ਼ਬੂਤ ਬਣਾਉਂਦੇ ਹਨ।
- ਆਂਵਲੇ ‘ਚ ਪਾਏ ਜਾਣ ਵਾਲੇ ਗੁਣ ਤੁਹਾਡੇ ਖੂਨ ਨੂੰ ਸਾਫ਼ ਕਰਨ ‘ਚ ਵੀ ਮਦਦ ਕਰਦੇ ਹਨ।
- ਆਂਵਲੇ ਦੀ ਵਰਤੋਂ ਨਾਲ ਮੁਹਾਸੇ ਦੂਰ ਹੁੰਦੇ ਹਨ ਅਤੇ ਸਕਿਨ ਦਾਗ ਰਹਿਤ ਅਤੇ ਚਮਕਦਾਰ ਬਣ ਜਾਂਦੀ ਹੈ।
- ਆਂਵਲੇ (Amla) ‘ਚ ਵਿਟਾਮਿਨ-ਸੀ (Vitamin C) ਪਾਇਆ ਜਾਂਦਾ ਹੈ ਜੋ ਸਕਿਨ ਨੂੰ ਹਾਈਡਰੇਟ (Hydrate) ਰੱਖਣ ‘ਚ ਮਦਦ ਕਰਦਾ ਹੈ।
- ਆਂਵਲੇ ਦਾ ਸੇਵਨ ਕਰਕੇ ਸਕਿਨ ਦੀ ਸੋਜ ਨੂੰ ਵੀ ਦੂਰ ਕਰ ਸਕਦੇ ਹੋਸਰਦੀਆਂ ‘ਚ ਇਮਿਊਨ ਸਿਸਟਮ (Immune System) ਨੂੰ ਮਜ਼ਬੂਤ ਕਰਨ ਲਈ ਤੁਸੀਂ ਸਰੀਰ ਦੀਆਂ ਬਿਮਾਰੀਆਂ ਤੋਂ ਬਚ ਸਕਦੇ ਹੋ।
- ਆਂਵਲਾ ਅੱਖਾਂ ਨੂੰ ਸਿਹਤਮੰਦ ਰੱਖਣ ‘ਚ ਵੀ ਮਦਦ ਕਰਦਾ ਹੈ।
- ਸਰਦੀਆਂ ‘ਚ ਇਸ ਦਾ ਸੇਵਨ ਕਰਨ ਨਾਲ ਤੁਸੀਂ ਆਪਣੀਆਂ ਅੱਖਾਂ ਨੂੰ ਸਿਹਤਮੰਦ ਰੱਖ ਸਕਦੇ ਹੋ।
- ਆਂਵਲੇ (Amla) ਦਾ ਜੂਸ ਜਾਂ ਜੈਮ ਬਣਾ ਕੇ ਖਾ ਸਕਦੇ ਹੋ।
- ਜੇਕਰ ਤੁਸੀਂ ਰੋਜ਼ਾਨਾ ਹੇਅਰ ਕਲੀਜ਼ਰ (Hair Cleanser) ਦੇ ਤੌਰ ‘ਤੇ ਆਂਵਲੇ (Amla) ਦੀ ਵਰਤੋਂ ਕਰਦੇ ਹੋ ਤਾਂ ਇਹ ਡੈਂਡਰਫ ਦੀ ਸਮੱਸਿਆ ਨੂੰ ਦੂਰ ਕਰਦਾ ਹੈ।
- ਆਂਵਲੇ ਦੇ ਨਾਲ ਹੀ ਤੁਹਾਡੇ ਵਾਲ ਵੀ ਚਮਕਦੇ ਹਨ।
- ਜੇਕਰ ਤੁਹਾਡੇ ਵਾਲ ਸਮੇਂ ਤੋਂ ਪਹਿਲਾਂ ਸੁੱਕੇ ਅਤੇ ਸਫੇਦ ਹੋ ਰਹੇ ਹਨ,ਤਾਂ ਤੁਸੀਂ ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਆਂਵਲੇ (Amla) ਦੀ ਵਰਤੋਂ ਕਰ ਸਕਦੇ ਹੋ।
- ਤੁਸੀਂ ਮੂੰਹ ਦੇ ਛਾਲਿਆਂ ਤੋਂ ਛੁਟਕਾਰਾ ਪਾਉਣ ਲਈ ਆਂਵਲਾ ਦੀ ਵਰਤੋਂ ਵੀ ਕਰ ਸਕਦੇ ਹੋ।
- ਕੋਸੇ ਪਾਣੀ ‘ਚ ਆਂਵਲੇ ਦਾ ਰਸ ਮਿਲਾ ਕੇ ਪੀਓ,ਇਸ ਨਾਲ ਤੁਹਾਨੂੰ ਕੁਝ ਹੀ ਦਿਨਾਂ ‘ਚ ਅਸਰ ਦਿਖਾਈ ਦੇਵੇਗਾ।
- ਮੂੰਹ ‘ਚ ਵਾਰ-ਵਾਰ ਅਲਸਰ ਹੋਣ ਦੀ ਸਮੱਸਿਆ ਤੋਂ ਵੀ ਰਾਹਤ ਮਿਲੇਗੀ।
- ਇਸ ਤੋਂ ਇਲਾਵਾ ਕੱਚੇ ਆਂਵਲੇ ਦਾ ਰਸ ਪੀਣ ਨਾਲ ਦੰਦ ਅਤੇ ਮਸੂੜੇ ਵੀ ਮਜ਼ਬੂਤ ਹੁੰਦੇ ਹਨ।
- ਆਂਵਲੇ (Amla) ਦੇ ਸੇਵਨ ਨਾਲ ਵੀ ਤੁਸੀਂ ਸਾਹ ਦੀ ਬਦਬੂ ਤੋਂ ਰਾਹਤ ਪਾ ਸਕਦੇ ਹੋ।
Latest News
PAN 2.0: QR Code ਵਾਲਾ ਨਵਾਂ PAN Card ਲਿਆ ਰਹੀ ਹੈ ਮੋਦੀ ਸਰਕਾਰ
26 Nov 2024 21:19:32
New Delhi,26 NOV,2024,(Azad Soch News):- ਟੈਕਸਦਾਤਾਵਾਂ ਦੀ ਸਹੂਲਤ ਨੂੰ ਵਧਾਉਣ ਅਤੇ ਪੈਨ ਕਾਰਡ (PAN Card) ਨਾਲ ਸਬੰਧਤ ਸੇਵਾਵਾਂ ਨੂੰ ਆਸਾਨ...