ਯੂ ਜੀ ਸੀ ਨੈਟ ਦੀ ਮੁੜ ਪ੍ਰੀਖਿਆ ਦੇ ਨਤੀਜੇ ਜਾਰੀ
By Azad Soch
On
New Delhi, July 1, 2024,01 July,2024,(Azad Soch News):- ਨੈਸ਼ਨਲ ਟੈਸਟਿੰਗ ਏਜੰਸੀ (ਐਨ ਟੀ ਏ) (NTA) ਨੇ ਅੱਜ ਮੁੜ ਲਈ ਨੀਟ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਹੈ,ਕੁੱਲ 1563 ਵਿਚੋਂ 813 ਵਿਦਿਆਰਥੀਆਂ ਨੇ 23 ਜੂਨ ਨੂੰ ਮੁੜ ਪ੍ਰੀਖਿਆ ਦਿੱਤੀ ਸੀ,ਏਜੰਸੀ ਨੇ ਯੂ ਜੀ ਸੀ ਨੈਟ, ਸੀ ਐਸ ਆਈ ਆਰ ਯੂ ਜੀ ਸੀ ਨੈਟ ਅਤੇ ਐਨ ਸੀ ਈ ਟੀ 2024 ਦੀ ਪ੍ਰੀਖਿਆ ਲਈ ਸੋਧਿਆ ਪ੍ਰੋਗਰਾਮ ਵੀ ਜਾਰੀ ਕਰ ਦਿੱਤਾ ਹੈ,ਇਸ ਦੌਰਾਨ ਚੇਅਰਮੈਨ ਡਾ. ਕੇ. ਰਾਧਾਕ੍ਰਿਸ਼ਨਲ 27 ਜੂਨ ਤੋਂ 7 ਜੁਲਾਈ ਤੱਕ ਵਿਦਿਆਰਥੀਆਂ ਅਤੇ ਮਾਪਿਆਂ ਸਮੇਤ ਸਟੇਕ ਹੋਲਡਰਜ਼ (Stake Holders) ਤੋਂ ਸੁਝਾਅ ਮੰਗ ਰਹੇ ਹਨ।
Latest News
Desi Ghee Benefits: ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਦਾ ਦੇਸੀ ਘਿਓ
05 Oct 2024 20:22:20
ਆਯੁਰਵੇਦ ਮਾਹਕਾਂ ਮੁਤਾਬਕ ਘਿਓ ਵਿਟਾਮਿਨ ਡੀ (Vitamin D) ਦਾ ਇੱਕ ਵਧੀਆ ਸਰੋਤ ਹੈ ਜੋ ਸਰੀਰ ਵਿੱਚ ਕੈਲਸ਼ੀਅਮ (Calcium) ਨੂੰ ਸੋਖ...