ਐਮਰਜਿੰਗ ਟੀਮ ਏਸ਼ੀਆ ਕੱਪ 2024 ਦੀ ਸ਼ੁਰੂਆਤ 18 ਅਕਤੂਬਰ ਤੋਂ ਹੋਏਗੀ
ਟੀਮ ਇੰਡੀਆ-ਪਾਕਿਸਤਾਨ 19 ਅਕਤੂਬਰ ਨੂੰ ਹੋਏਗਾ ਆਹਮੋ-ਸਾਹਮਣੇ
By Azad Soch
On
New Delhi,15 OCT,2024,(Azad Soch News):- ਐਮਰਜਿੰਗ ਟੀਮ ਏਸ਼ੀਆ ਕੱਪ 2024 (Emerging Team Asia Cup 2024) ਦੀ ਸ਼ੁਰੂਆਤ 18 ਅਕਤੂਬਰ ਤੋਂ ਹੋਏਗੀ,ਏਸ਼ੀਅਨ ਕ੍ਰਿਕਟ ਕੌਂਸਲ (Asian Cricket Council) ਨੇ ਇਸ ਵਾਰ ਟੂਰਨਾਮੈਂਟ ਓਮਾਨ ਵਿੱਚ ਕਰਵਾਉਣ ਦਾ ਫੈਸਲਾ ਕੀਤਾ ਹੈ,ਕਟ ਪ੍ਰੇਮੀਆਂ ਨੂੰ ਵੀ ਇਸ ਮੁਕਾਬਲੇ ਦਾ ਬੇਸਬਰੀ ਨਾਲ ਇੰਤਜ਼ਾਰ ਹੈ,ਇਹ ਪੂਰੇ ਟੂਰਨਾਮੈਂਟ ਦਾ ਸਭ ਤੋਂ ਵੱਡਾ ਮੈਚ ਹੋਵੇਗਾ,ਇਹ ਮੈਚ ਓਮਾਨ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ, ਇਸ ਤੋਂ ਬਾਅਦ ਭਾਰਤੀ ਟੀਮ 21 ਅਕਤੂਬਰ ਨੂੰ ਯੂਏਈ (UAE) ਖ਼ਿਲਾਫ਼ ਦੂਜਾ ਮੈਚ ਖੇਡੇਗੀ,ਜਦਕਿ ਲੀਗ ਪੜਾਅ ਦਾ ਆਖਰੀ ਮੈਚ ਟੀਮ ਇੰਡੀਆ ਨੂੰ ਮੇਜ਼ਬਾਨ ਦੇਸ਼ ਓਮਾਨ ਨਾਲ ਖੇਡਣਾ ਹੈ,ਇਹ ਸਾਰੇ ਮੈਚ ਓਮਾਨ ਕ੍ਰਿਕਟ ਅਕੈਡਮੀ (Oman Cricket Academy) 'ਚ ਖੇਡੇ ਜਾਣਗੇ,ਇਸ ਟੂਰਨਾਮੈਂਟ ਦੇ ਦੋਵੇਂ ਸੈਮੀਫਾਈਨਲ ਮੈਚ 25 ਅਕਤੂਬਰ ਨੂੰ ਖੇਡੇ ਜਾਣਗੇ,ਜਦੋਂ ਕਿ ਫਾਈਨਲ ਮੈਚ ਲਈ 27 ਅਕਤੂਬਰ ਦਾ ਦਿਨ ਚੁਣਿਆ ਗਿਆ ਹੈ।
Latest News
ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਦੇ ਖਰੜੇ ਵਿੱਚ ਐਮ.ਐਸ.ਪੀ. ਬਾਰੇ ਸਪੱਸ਼ਟਤਾ ਨਹੀਂ
26 Dec 2024 19:32:35
ਚੰਡੀਗੜ੍ਹ, 26 ਦਸੰਬਰ:
ਪੰਜਾਬ ਸਰਕਾਰ ਵੱਲੋਂ ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਦੇ ਖਰੜੇ ਦੇ ਕਿਸੇ ਵੀ ਪੱਖ ਨੂੰ ਅਣਗੌਲਿਆ ਨਾ...