ਸਰਦੀਆਂ ‘ਚ ਪੀਓ ਆਂਵਲੇ ਦਾ ਜੂਸ
By Azad Soch
On
- ਆਂਵਲੇ ਦਾ ਜੂਸ (Amla Juice) ਪੀਣ ਨਾਲ ਸਰੀਰ ਵਿਚ ਬੈਡ ਕੋਲੇਸਟ੍ਰੋਲ ਦਾ ਲੈਵਲ ਘੱਟ ਹੁੰਦਾ ਹੈ ਤੇ ਗੁੱਡ ਕੋਲੈਸਟ੍ਰੋਲ ਦਾ ਲੈਵਲ ਵਧਦਾ ਹੈ।
- ਸਰਦੀਆਂ ਵਿਚ ਆਂਵਲੇ ਦਾ ਜੂਸ ਪੀਣ ਨਾਲ ਦਿਲ ਨਾਲ ਜੁੜੀਆਂ ਬੀਮਾਰੀਆਂ ਦੂਰ ਰਹਿੰਦੀਆਂ ਹਨ।
- ਆਂਵਲੇ ਦਾ ਜੂਸ ਪੀਣ ਨਾਲ ਸਕਿਨ ਗਲੋਅ (Skin Glow) ਹੁੰਦੀ ਹੈ।
- ਇਹ ਐਂਟੀ ਏਜਿੰਗ ਵਜੋਂ ਕੰਮ ਕਰਦਾ ਹੈ।
- ਇਸ ਨਾਲ ਚਿਹਰੇ ‘ਤੇ ਝੁਰੜੀਆਂ ਨਹੀਂ ਆਉਂਦੀਆਂ ਹਨ ਤੇ ਏਜਿੰਗ ਦਾ ਪ੍ਰੋਸੈੱਸ ਇਸ ਨਾਲ ਘੱਟ ਹੋ ਜਾਂਦਾ ਹੈ।
- ਇਸ ਤੋਂ ਇਲਾਵਾ ਇਹ ਖੂਨ ਤੋਂ ਗੰਦਗੀ ਬਾਹਰ ਕਰ ਦਿੰਦਾ ਹੈ ਜਿਸ ਨਾਲ ਸਕਿਨ ‘ਤੇ ਨਿਖਾਰ ਆਉਂਦਾ ਹੈ।
- ਆਂਵਲੇ ਵਿਚ ਭਰਪੂਰ ਮਾਤਰਾ ਵਿਚ ਵਿਟਾਮਿਨ ਈ ਹੁੰਦਾ ਹੈ ਜੋ ਅੱਖਾਂ ਨੂੰ ਤੇਜ਼ ਕਰਨ ਵਿਚ ਦਮਦ ਕਰਦਾ ਹੈ।
- ਇਸ ਤੋਂ ਇਲਾਵਾ ਅੱਖਾਂ ਨਾਲ ਜੁੜੀਆਂ ਬੀਮਾਰੀਆਂ ਦੂਰ ਰਹਿੰਦੀਆਂ ਹਨ।
Latest News
ਹਰਿਆਣਵੀ ਡਾਂਸਰ ਅਤੇ ਰਾਗਿਨੀ ਗਾਇਕਾ ਸਪਨਾ ਚੌਧਰੀ ਦੇ ਘਰ ਗੂੰਜੀਆਂ ਕਿਲਕਾਰੀਆਂ, ਦੂਜੀ ਵਾਰ ਬਣੀ ਮਾਂ
14 Nov 2024 21:05:26
Chandigarh,14 NOV,2024,(Azad Soch News):- ਸਪਨਾ ਚੌਧਰੀ (Sapna Chaudhary) ਦਾ ਵਿਆਹ ਚਾਰ ਸਾਲ ਪਹਿਲਾਂ ਹੀ ਹੋਇਆ ਸੀ,ਜਨਵਰੀ 2020 ਵਿੱਚ ਉਸਨੇ ਵੀਰ...