ਕੋਲਕਾਤਾ ਨਾਈਟ ਰਾਈਡਰਜ਼ ਨੂੰ ਵੱਡਾ ਝਟਕਾ!ਇਨ੍ਹਾਂ 3 ਖਿਡਾਰੀਆਂ ਨੇ ਛੱਡੀ ਟੀਮ
By Azad Soch
On
New Delhi,28 Sep,2024,(Azad Soch News):- ਆਈਪੀਐੱਲ 2024 (IPL 2024) 'ਚ ਕੋਲਕਾਤਾ ਨੂੰ ਆਪਣੀ ਕਪਤਾਨੀ 'ਚ ਚੈਂਪੀਅਨ ਬਣਾਉਣ ਵਾਲੇ ਸ਼੍ਰੇਅਸ ਅਈਅਰ (Shreyas Lyer) ਵੀ ਆਪਣੀ ਟੀਮ ਛੱਡ ਸਕਦੇ ਹਨ,ਉਹ ਕਿਸੇ ਹੋਰ ਟੀਮ ਵਿੱਚ ਸ਼ਾਮਲ ਹੋ ਸਕਦਾ ਹੈ,ਅਤੇ ਇਸ ਸਬੰਧੀ ਕਈ ਤਰ੍ਹਾਂ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ,ਅਈਅਰ ਨੂੰ ਲੈ ਕੇ ਅਜਿਹੀਆਂ ਖਬਰਾਂ ਆ ਰਹੀਆਂ ਹਨ,ਕਿ ਉਹ ਮੁੰਬਈ ਇੰਡੀਅਨਜ਼ (Mumbai Indians) ਨਾਲ ਜੁੜ ਸਕਦੇ ਹਨ ਕਿਉਂਕਿ ਕੋਲਕਾਤਾ ਟੀਮ ਸਟਾਰ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੂੰ ਆਪਣਾ ਕਪਤਾਨ ਬਣਾਉਣਾ ਚਾਹੁੰਦੀ ਹੈ,ਅਜਿਹੇ 'ਚ ਅਈਅਰ ਟੀਮ (Iyer Team) ਨੂੰ ਛੱਡ ਸਕਦੇ ਹਨ,ਅਜਿਹੇ 'ਚ ਇਸ ਨਿਲਾਮੀ 'ਚ ਟੀਮਾਂ ਵਿਚਾਲੇ ਕਈ ਵੱਡੇ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ,ਇਸ ਵਾਰ ਕਈ ਦਿੱਗਜ ਖਿਡਾਰੀ ਆਪਣੀ ਫਰੈਂਚਾਇਜ਼ੀ (Franchise) ਛੱਡ ਕੇ ਦੂਜੀਆਂ ਟੀਮਾਂ ਲਈ ਖੇਡਦੇ ਨਜ਼ਰ ਆਉਣਗੇ,ਹੁਣ ਇਸ ਸੀਰੀਜ਼ 'ਚ ਕੋਲਕਾਤਾ ਨਾਈਟ ਰਾਈਡਰਜ਼ (Kolkata Knight Riders) ਨੂੰ 3 ਵੱਡੇ ਝਟਕੇ ਲੱਗ ਸਕਦੇ ਹਨ।
Latest News
ਖਿਓਵਾਲੀ ਢਾਬ ਵਿਖੇ ਨਿਕਸ਼ੈ ਕੈਂਪ ਲਗਾਇਆ
21 Dec 2024 18:37:19
ਫਾਜ਼ਿਲਕਾ, 21 ਦਸੰਬਰ :ਸਿਹਤ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ 100 ਰੋਜ਼ਾ ਟੀਬੀ ਮੁਕਤ ਭਾਰਤ ਮੁਹਿੰਮ ਤਹਿਤ ਅੱਜ ਸਿਵਲ ਸਰਜਨ ਫਾਜ਼ਿਲਕਾ...