Ind vs Aus: ਆਸਟ੍ਰੇਲੀਆ 'ਚ ਟੀਮ ਇੰਡੀਆ ਨੇ ਜਿੱਤਿਆ ਮੈਚ
By Azad Soch
On
Australia,01,NOV,2024,(Azad Soch News):- ਆਸਟ੍ਰੇਲੀਆ ‘ਚ ਟੀਮ ਇੰਡੀਆ (Team India) ਦੀ ਜਿੱਤ ਦਾ ਸਿਲਸਿਲਾ ਜਾਰੀ ਹੈ, ਪਰਥ ‘ਚ ਖੇਡੇ ਗਏ ਸੀਰੀਜ਼ ਦੇ ਪਹਿਲੇ ਟੈਸਟ ਮੈਚ ‘ਚ ਜਿੱਤ ਨਾਲ ਸ਼ੁਰੂਆਤ ਕਰਨ ਵਾਲੀ ਭਾਰਤੀ ਟੀਮ (Indian Team) ਨੇ ਅਭਿਆਸ ਮੈਚ ਵੀ ਜਿੱਤ ਲਿਆ ਹੈ,ਭਾਰਤ ਨੇ ਮੀਂਹ ਨਾਲ ਪ੍ਰਭਾਵਿਤ ਮੈਚ ਵਿੱਚ ਆਸਟਰੇਲੀਆ PM XI ਨੂੰ 6 ਵਿਕਟਾਂ ਨਾਲ ਹਰਾਇਆ, ਇਸ ਮੈਚ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਸਮੇਤ ਸਪੋਰਟ ਸਟਾਫ਼ ਦੇ ਸਾਰੇ ਮੈਂਬਰ ਹੈਰਾਨ ਰਹਿ ਗਏ। ਟੀਮ ਇੰਡੀਆ ਨੇ ਮੈਚ ਜਿੱਤ ਲਿਆ ਫਿਰ ਵੀ ਅੰਪਾਇਰ ਗੇਂਦਬਾਜ਼ਾਂ ਤੋਂ ਗੇਂਦਬਾਜ਼ੀ ਕਰਵਾਉਂਦੇ ਰਹੇ,ਇਹ ਨਜ਼ਾਰਾ ਦੇਖ ਕੇ ਭਾਰਤੀ ਕੈਂਪ ‘ਚ ਖਲਬਲੀ ਮੱਚ ਗਏ, ਰੋਹਿਤ ਸ਼ਰਮਾ ਵੀ ਸਿਰ ਨੀਵਾਂ ਕਰਕੇ ਹੱਸਣ ਲੱਗੇ,ਲੋਕ ਇਹ ਜਾਣਨ ਲਈ ਉਤਸੁਕ ਹਨ ਕਿ ਮੈਚ ਜਿੱਤਣ ਤੋਂ ਬਾਅਦ ਵੀ ਅੰਪਾਇਰ ਨੇ ਮੈਚ ਕਿਉਂ ਜਾਰੀ ਰੱਖਿਆ।
Latest News
ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਦੇ ਖਰੜੇ ਵਿੱਚ ਐਮ.ਐਸ.ਪੀ. ਬਾਰੇ ਸਪੱਸ਼ਟਤਾ ਨਹੀਂ
26 Dec 2024 19:32:35
ਚੰਡੀਗੜ੍ਹ, 26 ਦਸੰਬਰ:
ਪੰਜਾਬ ਸਰਕਾਰ ਵੱਲੋਂ ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਦੇ ਖਰੜੇ ਦੇ ਕਿਸੇ ਵੀ ਪੱਖ ਨੂੰ ਅਣਗੌਲਿਆ ਨਾ...