IND vs AUS: ਆਸਟ੍ਰੇਲੀਆ ਨੇ ਪਲੇਇੰਗ-11 ਦਾ ਕੀਤਾ ਐਲਾਨ
By Azad Soch
On
New Delhi,13, DEC,2024,(Azad Soch News):- ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਗਾਬਾ 'ਚ ਬਾਰਡਰ ਗਾਵਸਕਰ ਟਰਾਫੀ (Border Gavaskar Trophy) ਦਾ ਤੀਜਾ ਮੈਚ 14 ਦਸੰਬਰ (ਸ਼ਨੀਵਾਰ) ਨੂੰ ਸਵੇਰੇ 5:50 ਵਜੇ ਖੇਡਿਆ ਜਾ ਰਿਹਾ ਹੈ,ਇਸ ਮੈਚ ਤੋਂ ਪਹਿਲਾਂ ਆਸਟ੍ਰੇਲੀਆ ਨੇ ਆਪਣੇ ਪਲੇਇੰਗ-11 ਦਾ ਐਲਾਨ ਕਰ ਦਿੱਤਾ ਹੈ,ਕੰਗਾਰੂਜ਼ ਦੇ ਪਲੇਇੰਗ-11 'ਚ ਸਭ ਤੋਂ ਵੱਡਾ ਬਦਲਾਅ ਜੋਸ਼ ਹੇਜ਼ਲਵੁੱਡ ਦੇ ਰੂਪ 'ਚ ਦੇਖਣ ਨੂੰ ਮਿਲਿਆ ਹੈ,ਸੱਟ ਕਾਰਨ ਐਡੀਲੇਡ ਟੈਸਟ (Adelaide Test) ਤੋਂ ਬਾਹਰ ਹੋ ਚੁੱਕੇ ਹੇਜ਼ਲਵੁੱਡ ਹੁਣ ਬ੍ਰਿਸਬੇਨ 'ਚ ਆਪਣਾ ਜਲਵਾ ਬਿਖੇਰਦੇ ਨਜ਼ਰ ਆਉਣਗੇ।
Latest News
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਗਊਸ਼ਾਲਾ ਪਿੰਡ ਸਲੇਮਸ਼ਾਹ ਦਾ ਅਚਨਚੇਤ ਦੌਰਾ, ਗਊਆਂ ਦੀ ਦੇਖਭਾਲ ਅਤੇ ਖਾਣ ਪੀਣ ਲਈ ਕੀਤੇ ਪ੍ਰਬੰਧਾਂ ਦਾ ਲਿਆ ਜਾਇਆ
21 Dec 2024 18:47:28
ਫਾਜ਼ਿਲਕਾ 21 ਦਸੰਬਰ
ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ ਵੱਲੋਂ ਫਾਜ਼ਿਲਕਾ ਦੇ ਪਿੰਡ ਸਲੇਮਸ਼ਾਹ ਵਿਖੇ ਚੱਲ ਰਹੀ ਜ਼ਿਲ੍ਹਾ ਐਨੀਮਲ ਵੈੱਲਫੇਅਰ ਸੁਸਾਇਟੀ...