ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸ਼ਾਕਿਬ ਅਲ ਹਸਨ ਨੂੰ ਦਿੱਤਾ ਬੇਹੱਦ ਖਾਸ ਤੋਹਫ਼ਾ
By Azad Soch
On
Kanpur,02 Oct,2024,(Azad Soch News):- ਵਿਰਾਟ ਕੋਹਲੀ (Virat Kohli) ਨੇ ਇਸ ਦਿੱਗਜ ਨੂੰ ਵਿਦਾਈ ਦੇ ਤੌਰ ‘ਤੇ ਖ਼ਾਸ ਤੋਹਫ਼ਾ ਦਿੱਤਾ,ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ (Former Indian Captain Virat Kohli) ਨੇ ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ (Green Park Stadium) ਵਿੱਚ ਖੇਡੇ ਗਏ ਦੂਜੇ ਟੈਸਟ ਮੈਚ ਵਿੱਚ ਜਿੱਤ ਤੋਂ ਬਾਅਦ ਬੰਗਲਾਦੇਸ਼ ਦੇ ਤਜਰਬੇਕਾਰ ਆਲਰਾਊਂਡਰ ਸ਼ਾਕਿਬ ਅਲ ਹਸਨ (All-Rounder Shakib Al Hasan) ਨੂੰ ਵਿਦਾਈ ਦਿੱਤੀ,ਟੀਮ ਇੰਡੀਆ (Team India) ਦੇ ਸਟਾਰ ਨੇ ਸ਼ਾਕਿਬ ਨੂੰ ਕੁਝ ਅਜਿਹਾ ਗਿਫਟ ਕੀਤਾ ਹੈ,ਜੋ ਉਨ੍ਹਾਂ ਦੇ ਦਿਲ ਦੇ ਬਹੁਤ ਕਰੀਬ ਹੈ,ਇੱਕ ਤੋਹਫ਼ਾ ਜਿਸ ਨੂੰ ਇਹ ਬੰਗਲਾਦੇਸ਼ੀ ਲੀਜੈਂਡ ਕਦੇ ਨਹੀਂ ਭੁੱਲੇਗਾ ਅਤੇ ਬਹੁਤ ਧਿਆਨ ਨਾਲ ਰੱਖੇਗਾ,ਦੁਨੀਆ ਭਰ ‘ਚ ਦੌੜਾਂ ਬਣਾਉਣ ਵਾਲੇ ਵਿਰਾਟ ਕੋਹਲੀ ਨੇ ਕਾਨਪੁਰ ਟੈਸਟ ਮੈਚ ਖਤਮ ਹੋਣ ਤੋਂ ਬਾਅਦ ਸ਼ਕੀਲ ਅਲ ਹਸਨ ਨੂੰ ਵਧਾਈ ਦਿੱਤੀ,ਉਨ੍ਹਾਂ ਦੇ ਲੰਬੇ ਕਰੀਅਰ ਲਈ ਅਤੇ ਭਾਰਤ ਵਿੱਚ ਆਪਣਾ ਆਖਰੀ ਟੈਸਟ ਖੇਡਣ ਲਈ ਸ਼ੁਭਕਾਮਨਾਵਾਂ।
Related Posts
Latest News
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਗਊਸ਼ਾਲਾ ਪਿੰਡ ਸਲੇਮਸ਼ਾਹ ਦਾ ਅਚਨਚੇਤ ਦੌਰਾ, ਗਊਆਂ ਦੀ ਦੇਖਭਾਲ ਅਤੇ ਖਾਣ ਪੀਣ ਲਈ ਕੀਤੇ ਪ੍ਰਬੰਧਾਂ ਦਾ ਲਿਆ ਜਾਇਆ
21 Dec 2024 18:47:28
ਫਾਜ਼ਿਲਕਾ 21 ਦਸੰਬਰ
ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ ਵੱਲੋਂ ਫਾਜ਼ਿਲਕਾ ਦੇ ਪਿੰਡ ਸਲੇਮਸ਼ਾਹ ਵਿਖੇ ਚੱਲ ਰਹੀ ਜ਼ਿਲ੍ਹਾ ਐਨੀਮਲ ਵੈੱਲਫੇਅਰ ਸੁਸਾਇਟੀ...