ਹਾਰਬੀ ਸੰਘਾ ਦਸ਼ਮ ਪਿਤਾ ਨੂੰ ਸਮਰਪਿਤ ਕਰਨਗੇ ਇਹ ਧਾਰਮਿਕ ਗਾਣਾ, ਜਲਦ ਹੋਏਗਾ ਰਿਲੀਜ਼

ਹਾਰਬੀ ਸੰਘਾ ਦਸ਼ਮ ਪਿਤਾ ਨੂੰ ਸਮਰਪਿਤ ਕਰਨਗੇ ਇਹ ਧਾਰਮਿਕ ਗਾਣਾ, ਜਲਦ ਹੋਏਗਾ ਰਿਲੀਜ਼

Patiala,23 DEC,2024,(Azad Soch News):- ਅਦਾਕਾਰ ਹਾਰਬੀ ਸੰਘਾ, ਜੋ ਬਤੌਰ ਗਾਇਕ ਅਪਣਾ ਇੱਕ ਵਿਸ਼ੇਸ਼ ਧਾਰਮਿਕ ਗਾਣਾ 'ਮੇਰੇ ਸ਼ਹਿਨਸ਼ਾਹ' (ਦਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ Dasham Pita Sri Guru Gobind Singh Ji) ਅਤੇ ਉਨ੍ਹਾਂ ਦੇ ਚਾਰ ਸਾਹਿਬਜ਼ਾਦਿਆਂ ਨੂੰ ਸਮਰਪਿਤ ਕਰਨ ਜਾ ਰਹੇ ਹਨ, ਜਿੰਨ੍ਹਾਂ ਵੱਲੋਂ ਭਾਵਪੂਰਨ ਰੂਪ ਵਿੱਚ ਗਾਇਆ ਗਿਆ ਇਹ ਗੀਤ ਮਨਾਏ ਜਾ ਰਹੇ ਸ਼ਹਾਦਤ ਦਿਵਸ ਦੀ ਲੜੀ ਦੌਰਾਨ ਹੀ ਰਿਲੀਜ਼ ਕੀਤਾ ਜਾਵੇਗਾ,'ਹਰਬੀ ਸੰਘਾ ਰਿਕਾਰਡਸ' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਧਾਰਮਿਕ ਗਾਣੇ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਅਤੇ ਮਾਣ ਭਰੇ ਰੋਂਅ 'ਚ ਨਜ਼ਰ ਆ ਰਹੇ ਹਨ ਇਹ ਬਾਕਮਾਲ ਅਦਾਕਾਰ ਅਤੇ ਗਾਇਕ, ਜਿੰਨ੍ਹਾਂ ਇਸੇ ਸੰਬੰਧੀ ਅਪਣੇ ਜਜ਼ਬਾਤ ਬਿਆਨ ਕਰਦਿਆਂ ਦੱਸਿਆ ਕਿ "ਅਪਣੇ ਇਸ ਧਾਰਮਿਕ ਗਾਣਾ ਦਾ ਪਹਿਲਾਂ ਲੁੱਕ ਜਾਰੀ ਕਰਦਿਆਂ ਬਹੁਤ ਹੀ ਫਖ਼ਰ ਮਹਿਸੂਸ ਕਰ ਰਿਹਾ ਹਾਂ। ਪੂਰੀ ਟੀਮ ਵੱਲੋਂ ਬੇਹੱਦ ਮਿਹਨਤ ਅਤੇ ਰਿਆਜ਼ ਅਧੀਨ ਵਜ਼ੂਦ ਵਿੱਚ ਲਿਆਂਦੇ ਗਏ ਇਸ ਗੀਤ ਨੂੰ ਜਲਦ ਹੀ ਅਸੀਂ ਇਸ ਗੀਤ ਨੂੰ ਸੰਗਤ ਦੀ ਝੋਲੀ ਵਿੱਚ ਪਾਵਾਂਗੇ।"

Advertisement

Latest News

ਹਰਿਆਣਾ ਦੇ ਪੰਚਕੂਲਾ 'ਚ ਤੀਹਰਾ ਕਤਲ,ਜਨਮ ਦਿਨ ਦੀ ਪਾਰਟੀ 'ਚ ਹੋਈ ਭਾਰੀ ਗੋਲੀਬਾਰੀ ਹਰਿਆਣਾ ਦੇ ਪੰਚਕੂਲਾ 'ਚ ਤੀਹਰਾ ਕਤਲ,ਜਨਮ ਦਿਨ ਦੀ ਪਾਰਟੀ 'ਚ ਹੋਈ ਭਾਰੀ ਗੋਲੀਬਾਰੀ
Haryana ,23 DEC,2024,(Azad Soch News):- ਹਰਿਆਣਾ ਦੇ ਪੰਚਕੂਲਾ ਤੋਂ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ,ਰਾਤ ਕਰੀਬ 2 ਵਜੇ ਪਿੰਜੌਰ ਦੇ...
ਹਿਮਾਚਲ ਪ੍ਰਦੇਸ਼ ਦੇ ਉਚੇ ਪਹਾੜਾਂ ਵਿਚ ਬਰਫ਼ਬਾਰੀ ਜਾਰੀ
ਅਮਰੀਕੀ ਫੌਜ ਨੇ ਹਾਊਤੀ ਦੀ ਸ਼ਮੂਲੀਅਤ ਦੇ ਸ਼ੱਕ ਵਿਚ ਲਾਲ ਸਾਗਰ ਵਿਚ ਆਪਣੇ ਹੀ ਲੜਾਕੂ ਜਹਾਜ਼ F/A-18 ਨੂੰ ਮਾਰ ਗਿਰਾਇਆ
ਸੋਮਵਾਰ ਤੜਕਸਾਰ ਪੰਜਾਬ ਵਿੱਚ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪਈ ਹਲਕੀ ਬਾਰਿਸ਼
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 23-12-2024 ਅੰਗ 609
ਦਿਲ ਦੇ ਮਰੀਜ਼ਾਂ ਨੂੰ ਜ਼ਰੂਰ ਖਾਣੀ ਚਾਹੀਦੀ ਹੈ ਬ੍ਰੋਕਲੀ
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਭਾ ਦੀ ਜੇਲ੍ਹ ਵਿੱਚੋਂ ਰਿਹਾਅ